Sunday, June 11, 2017

ਅਕਾਲ ਡਿਗਰੀ ਕਾਲਜ ਦੇ ਨਤੀਜੇ ਰਹੇ ਸ਼ਾਨਦਾਰ

ਸੰਗਰੂਰ, 10 ਜੂਨ (ਸਪਨਾ ਰਾਣੀ) ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ, ਸੰਗਰੂਰ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ. ਏ ਅਤੇ ਬੀ. ਸੀ. ਏ ਦੇ ਨਤੀਜੇ \'ਚ ਸ਼ਾਨਦਾਰ ਮੱਲਾਂ ਮਾਰ ਕੇ ਕਾਲਜ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਕਾਲਜ ਦੀ ਬੀ.ਏ.ਭਾਗ ਪਹਿਲਾ (ਸਮੈਸਟਰ ਪਹਿਲਾ) ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 82.9% ਅੰਕ ਲੈ ਕੇ ਪਹਿਲਾ, ਹਰ�

Read Full Story: http://www.punjabinfoline.com/story/27275