Saturday, June 10, 2017

ਸ਼ਹਿਰ ਦੇ ਕੁਝ ਮੁੱਹਲਿਆ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ

ਧੂਰੀ,09 ਜੂਨ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਧੂਰੀ ਵਿਖੇ ਚੱਲ ਰਹੇ ਬਿਜਲੀ ਦੀ ਤਾਰਾ ਦੀ ਮੁਰਮੰਤ ਕਾਰਨ ਕੁੱਝ ਮੁੱਹਲਿਆ ਵਿੱਚ ਮਿਤੀ 10/06/2017 ਨੂੰ ਬਿਜਲੀ ਬੰਦ ਰਹੇਗੀ ਇਹ ਕਿ ਪੰਜਾਬ ਸਟੇਟ ਪਾਵਰ ਕਾਰੋਪਰੇਸ਼ਨ ਲਿਮਿ: ਧੂਰੀ ਦੇ ਐਸ਼.ਡੀ.ੳ ਕਵਰਦੀਪ ਸਿੰਘ ਨੇ ਕਿਹਾ ਕਿ ਅੱਜ ਰਾਮ ਬਾਗ, ਸ਼ਿਵਪੁਰੀ ਮੁੱਹਲਾ, ਕੱਕੜਵਾਲ ਚੌੰਕ, ਗੁਰੂ ਤੇਗ ਬਹਾਦਰ ਨਗਰ ਪ੍ਰੀੰਤ ਬਿਹਾਰ ਅਤੇ ਗਰੀਨ ਸਿਟੀ ਵਿੱਚ ਸਵੇਰੇ 10 ਵਜੇ ਤ

Read Full Story: http://www.punjabinfoline.com/story/27262