Thursday, June 1, 2017

ਔਰਤ ਵੱਲੋਂ ਸ਼ੱਕੀ ਹਾਲਾਤ 'ਚ ਖੁਦਕੁਸ਼ੀ

ਲੁਧਿਆਣਾ( ਗੁਰਬਿੰਦਰ ਸਿੰਘ)-ਤਾਜਪੁਰ ਰੋਡ \'ਤੇ ਸਥਿਤ ਸੀ. ਐੱਮ. ਸੀ. ਕਾਲੋਨੀ ਦੀ ਗਲੀ ਨੰ. 9, ਹਰਦੇਵ ਨਗਰ \'ਚ ਇਕ ਐੱਨ. ਜੀ. ਓ. ਦੀ ਮੈਂਬਰ ਔਰਤ ਵੱਲੋਂ ਸ਼ੱਕੀ ਹਾਲਾਤ \'ਚ ਪੱਖੇ ਨਾਲ ਕਥਿਤ ਲਟਕ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਮ੍ਰਿਤਕਾ ਦੀ ਲੜਕੀ ਅਤੇ ਉਸ ਦਾ ਪਤੀ ਇਸ ਨੂੰ ਹੱਤਿਆ ਦਾ ਮਾਮਲਾ ਦੱਸ ਰਹੇ ਹਨ। ਪੁਲਸ ਨੇ ਵੀ ਘਟਨਾ ਸਥਾਨ ਨੇੜੇ ਇਕ ਘਰ \'ਚ ਲੱਗੇ ਹੋਏ ਸੀ. ਸੀ. ਟੀ. ਵੀ. ਕ�

Read Full Story: http://www.punjabinfoline.com/story/27201