Thursday, June 1, 2017

ਸ਼ਰਵ ਸਿੱਖਿਆ ਅਭਿਆਨ ਅਧਿਆਪਕਾਂ ਵੱਲੋ ਡੀ.ਸੀ ਦਫਤਰ ਤੱਕ ਰੋਸ ਮਾਰਚ ਕੱਢਿਆ

ਸੰਗਰੂਰ,31 ਮਈ (ਸਪਨਾ ਰਾਣੀ) ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆ ਤੋ ਸਤਾਏ ਜਾਣ ਕਾਰਨ ਸਰਵ ਸਿੱਖਿਆ ਅਭਿਆਨ ਅਧਿਆਪਕਾਂ ਵੱਲੋ ਪਿਛਲੇ 6 ਮਹੀਨਿਆਂ ਤੋ ਕੰਮ ਬਦਲੇ ਤਨਖਾਹ ਨਾ ਮਿਲਣ ਕਾਰਨ ਮੰਗਲਵਾਰ ਨੂੰ ਸ਼ਹਿਰ ਦੇ ਬਾਜਾਰ ਵਿੱਚ ਡੀ.ਸੀ ਦਫਤਰ ਤੱਕ ਰੋਸ਼ ਮਾਰਚ ਕਢਿਆ ਗਿਆ ਅਤੇ ਅਧਿਆਪਕਾਂ ਵੱਲੋ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਤਨਖਾਹਾ ਨਾ ਮਿਲਣ ਕਾਰਨ ਇਨ੍ਹਾ ਅਧਿਆਪਕ�

Read Full Story: http://www.punjabinfoline.com/story/27200