Monday, June 12, 2017

ਪਿੰਡ ਫੱਤਾਬਾਲੂ ਵਿੱਚ ਕਿਸਾਨਾਂ ਦੀ 'ਮੌਂਕੀਪਾ' ਬਿਮਾਰੀ ਨਾਲ ਨਰਮਾਂ ਦੀ 70 ਏਕੜ ਫਸਲ ਤਬਾਹ

ਤਲਵੰਡੀ ਸਾਬੋ, 12 ਜੂਨ (ਗੁਰਜੰਟ ਸਿੰਘ ਨਥੇਹਾ)– ਉਪਮੰਡਲ ਤਲਵੰਡੀ ਸਾਬੋ ਦੇ ਪਿੰਡ ਫੱਤਾਬਾਲੂ ਵਿੱਚ ਕਿਸਾਨਾਂ ਦੀ \'ਮੌਂਕੀਪਾ\' ਬਿਮਾਰੀ ਨਾਲ 70 ਏਕੜ ਫਸਲ ਤਬਾਹ ਹੋ ਗਈ ਹੈ ਜਿਸ ਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਕਿਸਾਨ ਗੁਰਾ ਸਿੰਘ, ਸਰਪੰਚ ਜਗਸੀਰ ਸਿੰਘ ਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਅੱਠ ਕਿਸਾਨਾਂ ਦੇ ਖੇਤਾਂ ਵਿੱਚ ਉੇਕਤ ਪੈ ਗਈ ਹੈ ਜਿਸ ਤੇ ਜ�

Read Full Story: http://www.punjabinfoline.com/story/27283