ਸੰਗਰੂਰ, 23 ਜੂਨ (ਸਪਨਾ ਰਾਣੀ) ਜ਼ਿਲ੍ਹਾ ਸੰਗਰੂਰ ਜੋ ਪਿਛਲੇ ਮਹੀਨੇ ਐਲਾਨੇ ਗਏ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ \'ਚੋਂ ਪੂਰੇ ਪੰਜਾਬ \'ਚ ਫਾਡੀ ਰਿਹਾ ਸੀ ਅਤੇ ਇਸ ਦੇ ਅੱਧਿਓ ਵੱਧ ਵਿਦਿਆਰਥੀ ਫ਼ੇਲ੍ਹ ਹੋਏ ਸਨ, ਦੇ ਸਰਕਾਰੀ ਸਕੂਲ ਅਧਿਆਪਕਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ | ਜ਼ਿਲ੍ਹਾ ਸੰਗਰੂਰ \'ਚ 144 ਮਿਡਲ, 97 ਹਾਈ ਅਤੇ 119 ਸੀਨੀਅਰ ਸੈਕੰਡਰੀ ਸਕੂਲ ਹਨ | ਇਨ੍ਹਾਂ \'ਚੋਂ ਜ਼ਿਆਦਾਤਰ ਸਕੂਲਾਂ \'ਚ ਵਿ�