Tuesday, June 13, 2017

ਕੈਮਿਸਟਾਂ ਵੱਲੋਂ ਜੀ.ਐਸ.ਟੀ. ਦੀ ਹੱਦ 50 ਲੱਖ ਰੁਪਏ ਕਰਨ ਦੀ ਮੰਗ

ਸੰਗਰੂਰ, 12 ਜੂਨ (ਸਪਨਾ ਰਾਣੀ) 1 ਜੁਲਾਈ ਤੋਂ ਦੇਸ਼ ਭਰ \'ਚ ਲਾਗੂ ਹੋਣ ਜਾ ਰਹੇ ਜੀ.ਐਸ.ਟੀ. ਨੂੰ ਲੈ ਕੇ ਜਿੱਥੇ ਹਰ ਤਰ੍ਹਾਂ ਦਾ ਵਪਾਰੀ ਜਾਣਕਾਰੀ ਦੀ ਘਾਟ ਕਾਰਨ ਭੰਬਲਭੂਸੇ ਵਿਚ ਪਿਆ ਹੋਇਆ ਉੱਥੇ ਦਵਾਈਆਂ ਦਾ ਕਾਰੋਬਾਰ ਕਰ ਰਹੇ ਕੈਮਿਸਟ ਵੀ ਨਵੇਂ ਲਾਗੂ ਹੋਣ ਜਾ ਰਹੇ ਕਾਨੂੰਨ ਤੋਂ ਪ੍ਰੇਸ਼ਾਨ ਹਨ | ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਆਗੂ ਰਾਜੀਵ ਜੈਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਪਾਰ ਲੋਕਾਂ ਦੀ

Read Full Story: http://www.punjabinfoline.com/story/27286