Monday, June 5, 2017

ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇ ਗੰਢ ਮੌਕੇ ਲਹਿਰ ਦੇ ਸ਼ਹੀਦ ਕਾ. ਭੋਲਾ ਸਿੰਘ ਗੁਰੂਸਰ ਨੂੰ ਸਮਰਪਿਤ ਲਿਬਰੇਸ਼ਨ ਨੇ ਕੀਤੀ ਕਾਨਫਰੰਸ

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਅੱਜ ਤੋਂ ਪੰਜ ਦਹਾਕੇ ਪਹਿਲਾਂ ਬੰਗਾਲ ਦੇ ਸਿਲੀਗੁੜੀ ਇਲਾਕੇ ਦੇ ਪਿੰਡ ਨਕਸਲਬਾੜੀ ਪਿੰਡ ਵਿੱਚੋਂ ਉੱਠੀ ਕਿਸਾਨ ਬਗਾਵਤ ਪੂਰੇ ਹਿੰਦੋਸਤਾਨ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਵਿਸ਼ਵ ਭਰ ਦੇ ਲੋਕਾਂ ਦਾ ਧਿਆਨ ਅਤੇ ਅਕਰਸ਼ਣ ਦਾ ਕੇਂਦਰ ਬਣੀ ਰਹੀ। ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹਜਾਰਾਂ ਨੌਜਵਾਨ ਆਪਣੀਆਂ ਪੜ੍ਹਾਈਆਂ ਡਿਗਰੀਆਂ �

Read Full Story: http://www.punjabinfoline.com/story/27227