Friday, June 9, 2017

ਸਰਕਾਰੀ ਨੌਕਰੀ ਦਵਾਉਣ ਦਾ ਝਾਂਸਾਂ ਦੇ ਕੇ ਤਿੰਨ ਨੌਜਵਾਨਾਂ ਕੋਲੋਂ ਠੱਗੇ 4.50 ਲੱਖ

ਭਵਾਨੀਗੜ,9 ਜੂਨ (ਗੁਰਵਿੰਦਰ ਰੋਮੀ ਭਵਾਨੀਗੜ):-ਸਰਕਾਰੀ ਨੌਕਰੀ ਦਵਾਉਣ ਦਾ ਝਾਂਸਾਂ ਦੇ ਕੇ ਤਿੰਨ ਨੌਜਵਾਨਾਂ ਕੋਲੋਂ 4.50 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਭਵਾਨੀਗੜ ਪੁਲੀਸ ਨੇ ਇਕ ਵਿਅਕਤੀ ਅਤੇ ਇਕ ਲੜਕੀ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ।\r\n ਇਸ ਸਬੰਧੀ ਐਸ ਐਸ ਪੀ ਸੰਗਰੂਰ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਤੇਜ ਸਿੰਘ ਪੁੱਤਰ ਮਹਿੰਦਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਦੋ

Read Full Story: http://www.punjabinfoline.com/story/27259