Tuesday, June 6, 2017

ਗਰਮੀ ਨੇ ਤੋੜੇ ਰਿਕਾਰਡ,ਪਾਰਾ 42 ਡਿਗਰੀ ਤੋ ਪਾਰ

ਧੂਰੀ,06 ਜੂਨ (ਮਹੇਸ਼ ਜਿੰਦਲ) ਦਿਨੋ-ਦਿਨ ਵੱਧ ਰਹੀ ਗਰਮੀ ਜਿਵੇ-ਜਿਵੇ ਆਪਣਾ ਰੰਗ ਦਿਖਾਂ ਰਹੀ ਹੈ ਉਸੇ ਤਰ੍ਹਾ ਪਾਰਾ ਵੀ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੁੱਝ ਦਿਨ ਦਾ ਪਾਰਾ 42 ਡਿਗਰੀ ਤੋ ਪਾਰ ਹੋ ਗਿਆ ਹੈ ਲੋਕਾਂ ਦਾ ਕਹਿਣਾ ਹੈ। ਕਿ ਪਿਛਲੇ ਕਈ ਦਹਾਕਿਆਂ ਦਾ ਗਰਮੀ ਨੇ ਰਿਕਾਰਡ ਤੋੜ ਦਿੱਤਾ ਹੈ। ਲੋਕਾਂ ਦਾ ਗਰਮੀ ਨੇ ਜੀਣਾ ਦੁੱਭਰ ਕੀਤਾ ਪਿਆ ਹੈ। ਦੁਪਹਿਰ ਸਮੇ ਸੜਕਾਂ ਵਿੱਚ ਕਰਫਿਊ ਵਰਗਾ ਮਾ�

Read Full Story: http://www.punjabinfoline.com/story/27231