Wednesday, June 7, 2017

ਲੁੱਟ ਖੋਹ ਕਰਨ ਵਾਲਾ 3 ਵਿਅਕਤੀਆ ਦਾ ਗਰੋਹ ਕਾਬੂ

ਧੂਰੀ,07 ਜੂਨ (ਮਹੇਸ਼ ਜਿੰਦਲ) ਜਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਨਵੇ ਲਗਵਾਏ ਗਏ ਸੀ.ਸੀ.ਟੀ.ਵੀ ਕੈਮਰਿਆ ਨੇ ਅਪਣਾ ਫਾਇਦਾ ਦੇਣਾ ਸੁਰੂ ਕਰ ਦਿੱਤਾ ਹੈ। ਸਥਾਨਕ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ 1 ਜੂਨ ਨੂੰ ਰਜਿੰਦਰ ਕੁਮਾਰ ਪੁੱਤਰ ਰਾਮੇਸ਼ਵਰ ਵਾਸੀ ਗੁਰੁ ਤੇਗ ਬਹਾਦਰ ਨਗਰ ਧੂਰੀ ਵੱਲੋ ਥਾਣਾ ਸਿਟੀ ਧੂਰੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ

Read Full Story: http://www.punjabinfoline.com/story/27248