Saturday, June 10, 2017

3 ਥਾਣੇਦਾਰ ਤੇ 87 ਸਹਾਇਕ ਥਾਣੇਦਾਰਾਂ ਦੇ ਕੀਤੇ ਤਬਾਦਲੇ

ਸੰਗਰੂਰ,10 ਜੂਨ (ਸਪਨਾ ਰਾਣੀ) ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ 3 ਥਾਣੇਦਾਰਾਂ ਤੇ 87 ਸਹਾਇਕ ਥਾਣੇਦਾਰਾਂ ਨੂੰ ਤਬਦੀਲ ਕੀਤਾ ਹੈ ਜਿਨ੍ਹਾਂ \'ਚ ਥਾਣੇਦਾਰ ਬਲਜੀਤ ਸਿੰਘ ਨੂੰ ਥਾਣਾ ਸਿਟੀ ਧੂਰੀ ਤੋਂ ਸੀ.ਆਈ.ਏ ਬਹਾਦਰ ਸਿੰਘ ਵਾਲਾ, ਥਾਣੇਦਾਰ ਜੱਗਾ ਰਾਮ ਥਾਣਾ ਸਿਟੀ ਸੰਗਰੂਰ ਤੋਂ ਭਵਾਨੀਗੜ੍ਹ, ਥਾਣੇਦਾਰ ਬਲਵੀਰ ਸਿੰਘ ਸਿਟੀ ਸੰਗਰੂਰ ਤੋਂ ਥਾਣਾ ਚੀਮਾ, ਸਹਾ�

Read Full Story: http://www.punjabinfoline.com/story/27266