Monday, June 26, 2017

ਬਾਬਾ ਬਾਲਕ ਨਾਥ ਦਾ 25ਵਾਂ ਜਾਗਰਣ ਕਰਵਾਇਆ

ਧੂਰੀ,25 ਜੂਨ (ਮਹੇਸ਼ ਜਿੰਦਲ) ਸ੍ਰੀ ਬਾਬਾ ਬਾਲਕ ਨਾਥ ਚੈਰੀਟੇਬਲ ਟਰੱਸਟ ਸ਼ਾਹਤਲਾਈਆ (ਰਜਿ:) ਧੂਰੀ ਵੱਲੋਂ ਪ੍ਰਧਾਨ ਜੀਵਨ ਲਾਲ ਦੀ ਅਗਵਾਈ ਹੇਠ ਅੱਜ ਰਾਤ ਸਥਾਨਕ ਗਰਗ ਪੈਲੇਸ ਵਿਖੇ \'ਸਿੱਧ ਜੋਗੀ ਬਾਬਾ ਬਾਲਕ ਨਾਥ\' ਦਾ ਜਾਗਰਣ ਕਰਵਾਇਆ ਗਿਆ | ਇਸ ਜਾਗਰਣ \'ਚ ਸੁੰਦਰ ਭਵਨ ਸਜਾਏ ਗਏ ਸਨ ਜੋ ਕਿ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਹਜ਼ਾਰਾਂ ਸੰਗਤਾਂ ਨੇ ਦੇਰ ਰਾਤ ਤੱਕ ਹਾਜ਼ਰੀਆਂ ਭਰੀਆਂ ਅਤੇ

Read Full Story: http://www.punjabinfoline.com/story/27356