Saturday, June 24, 2017

ਵਿਸ਼ਾਲ ਜਾਗਰਣ 25 ਜੂਨ ਨੂੰ

ਧੂਰੀ,23 ਜੂਨ (ਮਹੇਸ਼ ਜਿੰਦਲ) ਬਾਬਾ ਬਾਲਕ ਨਾਥ ਚੈਰੀਟੇਬਲ ਟਰੱਸਟ ਸ਼ਾਹ ਤਲਾਇਆ ਰਜਿ: ਧੂਰੀ ਵੱਲੋ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦੇ ਜਨਮ ਦਿਨ ਨੂੰ ਸਮਰਪਿਤ 25ਵਾਂ ਵਿਸ਼ਾਲ ਜਾਗਰਣ 25 ਜੂਨ ਦਿਨ ਐਤਵਾਰ ਨੂੰ ਗਰਗ ਪੈਲੇਸ ਧੂਰੀ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਟਰੱਸਟ ਦੇ ਚੈਅਰਮੈਨ ਅਮਰਜੀਤ ਕੁਮਾਰ,ਜਨਰਲ ਸਕੱਤਰ ਹਰਮੇਸ਼ ਤਿਵਾੜੀ,ਪ੍ਰਧਾਨ ਜੀਵਨ ਕੁਮਾਰ ਨੇ ਦੱਸਿਆ ਕਿ ਜਾਗਰਣ ਮੌਕੇ ਕਾਲਾ ਗੁ�

Read Full Story: http://www.punjabinfoline.com/story/27339