Tuesday, June 20, 2017

23 ਤੋਂ ਸੁਰੂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ

ਧੂਰੀ, 19 ਜੂਨ (ਮਹੇਸ਼ ਜਿੰਦਲ) ਸਪੋਰਟਸ ਕਲੱਬ ਪਿੰਡ ਬੱਬਨਪੁਰ ਦੇ ਪ੍ਰਧਾਨ ਮਨਪ੍ਰੀਤ ਸਿੰਘ ਤੇ ਵਾਈਸ ਪ੍ਰਧਾਨ ਹੈਪੀ ਨੇਦੱਸਿਆ ਕਿ ਕਲੱਬ ਵੱਲੋਂ 10ਵਾਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ 23, 24 ਤੇ 25 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 8100 ਰੁਪਏ ਤੇ ਦੂਸਰਾ 6100 ਰੁਪਏ ਨਕਦ ਸਮੇਤ ਟਰਾਫ਼ੀ ਦਿੱਤੀ ਜਾਵੇਗੀ ਅਤੇ ਐਾਟਰੀ ਫ਼ੀਸ 300 ਰੁਪਏ

Read Full Story: http://www.punjabinfoline.com/story/27322