Tuesday, June 6, 2017

ਕ੍ਰਿਕਟ ਟੂਰਨਾਮੈਟ ਵਿੱਚ ਵਾਰਡ ਨੰ -17 ਦੀ ਟੀਮ ਜੇਤੂ

ਸੰਗਰੂਰ, 06 ਜੂਨ (ਸਪਨਾ ਰਾਣੀ) - ਸਥਾਨਕ ਕਰਤਾਰਪੁਰ ਬਸਤੀ \'ਚ ਬਾਬਾ ਅਤਰ ਸਿੰਘ ਸਪੋਰਟਸ ਕਲੱਬ ਕਰਤਾਰਪੁਰਾ ਵੱਲੋਂ ਕਰਵਾਏ ਦੋ ਦਿਨਾ ਕ੍ਰਿਕਟ ਟੂਰਨਾਮੈਂਟ \'ਚ ਸੰਗਰੂਰ ਦੇ ਵਾਰਡ ਨੰ: 17 ਦੀ ਟੀਮ ਜੇਤੂ ਰਹੀ | ਜੇਤੂ ਟੀਮ ਨੇ ਕਰਤਾਰਪੁਰਾ ਟੀਮ ਨੂੰ 59-28 ਦੇ ਫ਼ਰਕ ਨਾਲ ਹਰਾਇਆ | ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ \'ਤੇ ਪਹੁੰਚੇ ਇਕਬਾਲਜੀਤ ਸਿੰਘ ਪੂਨੀਆ ਸਾਬਕਾ ਪ੍ਰਧਾਨ ਨਗਰ ਕੌਸਲ ਤ�

Read Full Story: http://www.punjabinfoline.com/story/27232