Saturday, June 10, 2017

ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਡੀ ਸੀ ਦਫਤਰ ਮੂਹਰੇ ਧਰਨਾ 12 ਨੂੰ

ਤਲਵੰਡੀ ਸਾਬੋ, 10 ਜੂਨ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਡਕੌਂਦਾ, ਕ੍ਰਾਂਤੀਕਾਰੀ ਅਤੇ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਦੀ ਕੈਪਟਨ ਸਰਕਾਰ ਪਾਸੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ, ਹਰ ਘਰ ਵਿੱਚ ਇੱਕ ਨੌਕਰੀ ਦੇਣ, ਅਵਾਰਾਂ ਪਸ਼ੂਆਂ ਦਾ ਕੋਈ ਸਾਰਥਕ ਹੱਲ ਕਰਨ ਤੋਂ ਇਲਾਵਾ ਬੁਢੇਪਾ ਪੈਨਸ਼ਨ ਦੀ ਰਾਸ਼ੀ \'ਚ ਵਾਧਾ ਕਰਨ ਵਰਗੇ ਅਨੇਕਾਂ ਮੁੱ�

Read Full Story: http://www.punjabinfoline.com/story/27268