Monday, June 19, 2017

ਮਾਂ ਭਗਵਤੀ ਦਾ 11ਵਾਂ ਵਿਸ਼ਾਲ ਜਾਗਰਣ ਕਰਵਾਇਆ

ਧੂਰੀ,18 ਜੂਨ (ਮਹੇਸ਼ ਜਿੰਦਲ) ਸਟੈਪ ਆਨ ਸੁਸਾਇਟੀ ਧੂਰੀ ਵੱਲੋ ਲੰਘੀ ਰਾਤ ਸਥਾਨਕ ਸੰਗਰੂਰ ਵਾਲੀ ਕੋਠੀ ਵਿਖੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਗਨੇਸ਼ ਪੂਜਾ ਡਰਾਇਕੈਟਰ ਅਰਪਨ ਫੂਡਜ ਪਵਨ ਕਾਂਸਲ,ਜੋਤੀ ਪ੍ਰਚੰਡ ਪ੍ਰਸ਼ੋਤਮ ਗਰਗ ਡਾਇਰੈਕਟਰ ਰਾਈਸਿਲਾ ਫੂਡਜ,ਮਾਤਾ ਦਾ ਸ਼ਿੰਗਰਾ ਮੱਖਣ ਲਾਲ ਗੋਇਲ,ਨਾਰੀਅਲ ਦੀ ਰਸਮ ਨਗਰ ਕੌਸ਼ਲ ਦੇ ਪ੍ਰਧਾਨ ਪ੍ਰੋਸ਼ਤਮ ਕਾਂਸਲ,ਚੁਨਰੀ ਦੀ ਰਸਮ ਦ

Read Full Story: http://www.punjabinfoline.com/story/27317