Saturday, June 17, 2017

117 ਵਿਧਾਨ ਸਭਾਵਾਂ ਵਿਚ ਇਕ ਸਾਲ ਦੇ ਲਈ 117 ਵਿਸਤਾਰਕ ਭੇਜ ਰਹੀ ਹੈ ਪੰਜਾਬ ਭਾਜਪਾ’: ਵਿਜੈ ਸਾਂਪਲਾ

ਰਾਜਪੁਰਾ, 17 ਜੂਨ, ( ਰਾਜ਼ੇਸ਼ ਡਾਹਰਾ ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਮਿਸ਼ਨ 2019 ਨੂੰ ਅੱਗੇ ਵਧਾਉਂਦਿਆਂ ਪੰਜਾਬ ਭਾਜਪਾ ਨੇ ਅੱਜ ਸੂਬੇ ਭਰ ਦੇ ਲੱਗਭੱਗ 2 ਕਰੋੜ ਵੋਟਰਾਂ ਤੱਕ ਪਹੁੰਚਣ ਦੇ ਲਈ ਦੋ ਤਰ੍ਹਾਂ ਦੀ ਯੋਜਨਾ ਦਾ ਐਲਾਨ ਕੀਤਾ।\r\nਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਪਹਿਲੀ ਯੋਜਨਾ 'ਦੀਨ ਦਿਆਲ ਉਪਾਧਿਆਏ ਅਲਪਕਾਲੀਨ �

Read Full Story: http://www.punjabinfoline.com/story/27309