Tuesday, June 13, 2017

ਮਕਾਨ ਨੇੜਿਓਂ ਲੰਘਦੀਆਂ ਬਿਜਲੀ ਤਾਰਾਂ ਨਾਲ ਲੱਗਣ ਕਾਰਨ 11 ਸਾਲਾ ਲੜਕੀ ਦੀ ਮੌਤ

ਤਲਵੰਡੀ ਸਾਬੋ, 13 ਜੂਨ (ਗੁਰਜੰਟ ਸਿੰਘ ਨਥੇਹਾ)- ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਨਾਨਕੇ ਪਿੰਡ ਗਈ ਪਿੰਡ ਲੇਲੇਵਾਲਾ ਵਾਸੀ ਇੱਕ ਗਿਆਰਾਂ ਸਾਲ ਦੀ ਬੱਚੀ ਦੀ ਆਪਣੇ ਨਾਨਕੇ ਪਿੰਡ ਭਾਗੀਵਾਂਦਰ ਵਿੱਚ ਮਕਾਨ ਦੇ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਮੌਤ ਹੋ ਗਈ।\r\nਪ੍ਰਾਪਤ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਲੜਕੀ ਨਿੰਦਰ ਕੌਰ (11 ਸਾਲ) ਪੁੱਤਰੀ �

Read Full Story: http://www.punjabinfoline.com/story/27290