Tuesday, June 27, 2017

ਐਂਬੂਲੈਂਸ 108 'ਚ ਹੋਇਆ ਡਾਕਟਰਾਂ ਵੱਲੋਂ ਰੈਫਰ ਕੀਤੀ ਔਰਤ ਦਾ ਜਣੇਪਾ, ਜੱਚਾ ਬੱਚਾ ਬਿਲਕੁੱਲ ਠੀਕ

ਤਲਵੰਡੀ ਸਾਬੋ, 27 ਜੂਨ (ਗੁਰਜੰਟ ਸਿੰਘ ਨਥੇਹਾ)- ਜਿੱਥੇ ਸਾਡੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਗ਼ਰੀਬ ਲੋਕਾਂ ਦੀਆਂ ਗਰਭਵਤੀ ਔਰਤਾਂ ਦੇ ਜਣੇਪੇ ਕਰਵਾਉਣ ਸਮੇਂ ਟਾਲ ਮਟੋਲ ਦੀ ਨੀਤੀ ਤਹਿਤ ਗ਼ਰੀਬਾਂ ਨੂੰ ਖੱਜਲ਼ ਖੁਆਰ ਕੀਤਾ ਜਾ ਰਿਹਾ ਹੈ ਉਥੇ ਐਂਬੂਲੈਂਸ 108 ਦੇ ਸਟਾਫ ਵੱਲੋਂ ਦਿਖਾਈ ਜਾ ਰਹੀ ਕੰਮ ਪ੍ਰਤੀ ਸੁਹਿਰਦਤਾ ਦੇ ਚਲਦਿਆਂ ਇਹ ਸੇਵਾ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ।\r\nਉਕ�

Read Full Story: http://www.punjabinfoline.com/story/27369