ਧੂਰੀ,10 ਜੂਨ (ਮਹੇਸ਼ ਜਿੰਦਲ) ਬੀਤੀ ਪੂਰਨਮਾਸ਼ੀ ਦੀ ਰਾਤ ਨੂੰ ਸ੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ (ਰਜਿ) ਨੇ ਸ੍ਰੀ ਇਛਾ ਪੂਰਨ ਬਾਲਾ ਜੀ ਧਾਮ 'ਚ 108 ਵਾਂ ਸ੍ਰੀ ਸੁੰਦਰਕਾਂਡ ਦਾ ਪਾਠ ਕਰਵਾਇਆ ਗਿਆ। ਇਸ ਪਾਠ ਵਿੱਚ ਸੇਵਾ ਸਮੰਤੀ ਦੇ ਸੈਕਟਰੀ ਆਸੂਤੋਸ਼ ਬਾਂਸਲ ਨੇ ਭਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਸ਼ਿਵ ਕੁਮਾਰ ਅਤੇ ਉਹਨਾਂ ਦੀ ਪੂਰੀ ਟੀਮ ਦੇ ਸਦਕਾ ਅੱਜ 9 ਸਾਲ ਸੰਸਥਾਂ ਨੂੰ ਸੰਦ�