Sunday, June 4, 2017

ਦੁਕਾਨ ਵਿੱਚ ਲੱਗੀ ਅੱਗ 1 ਲੱਖ ਰੁਪਏ ਦਾ ਹੋਇਆ ਨੁਕਸਾਨ

ਧੂਰੀ,03 ਜੂਨ (ਮਹੇਸ਼ ਜਿੰਦਲ) ਸਥਾਨਕ ਲੌਹਾ ਬਾਜਾਰ ਧੂਰੀ ਵਿਖੇ ਸਥਿਤ ਇੱਕ ਬੂਟਾ ਦੀ ਦੁਕਾਨ ਵਿੱਚ ਸ਼ਾਟ ਸਰਕਟ ਨਾਲ ਅੱਗ ਲੱਗ ਗਈ। ਇਸ ਮੌਕੇ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਨੇ ਗੱਲਬਾਤ ਕਰਦਿਆ ਕਿਹਾ ਕਿ ਅੱਗ ਤਕਰੀਬਨ ਰਾਤ 11 ਵਜੇ ਲੱਗੀ ਹੈ। ਜੋ ਕਿ ਦੁਕਾਨ ਦੇ ਨਾਲ ਰਹਿੰਦੇ ਗੁਆਢਿਆ ਨੇ ਸੂਚਿਤ ਕੀਤਾ ਸੀ। ਉਹਨਾਂ ਨੇ ਦੱਸਿਆ ਕਿ ਅੱਗ ਬਝਾਉਣ ਵਾਲੀ ਗੱਡੀ ਵੀ ਆ ਚੁੱਕੀ ਸੀ। ਪਰ ਇਸ ਤੋ ਪਹਿਲਾ ਹੀ ਲ�

Read Full Story: http://www.punjabinfoline.com/story/27218