Wednesday, May 3, 2017

ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੁਲਿਸ ਗੋਂਗਲੂਆਂ ਤੋਂ ਮਿੱਟੀ ਝਾੜਨ ਲੱਗੀ

ਤਲਵੰਡੀ ਸਾਬੋ, ੩ ਮਈ (ਗੁਰਜੰਟ ਸਿੰਘ ਨਥੇਹਾ)- ਪਵਿੱਤਰ ਸ਼ਹਿਰ ਵਜੋਂ ਐਲ਼ਾਨੇ ਸ਼ਹਿਰ ਤਲਵੰਡੀ ਸਾਬੋ \'ਚ ਭਾਵੇਂ ਹਰ ਗਲੀ ਬਾਜ਼ਾਰ ਵਿੱਚ ਚੋਰੀ ਛਿਪੇ ਹੋਰ ਨਸ਼ਿਆਂ ਦੇ ਨਾਲ ਨਾਲ ਸ਼ਰਾਬ ਦੀ ਵਿੱਕਰੀ ਵੀ ਪੁਲਿਸ਼ ਅਤੇ ਸਿਆਸੀ ਆਗੂਆਂ ਦੇ ਕਥਿਤ ਆਸ਼ੀਰਵਾਦ ਸਦਕਾ ਸ਼ਰੇਆਮ ਹੋ ਰਹੀ ਹੈ ਪ੍ਰੰਤੂ ਬੀਤੀ ਰਾਤ ਪੁਲਿਸ ਵੱਲੋਂ ਇੱਕ ਕਥਿੱਤ ਸ਼ਰਾਬ ਵਿਕ੍ਰੇਤਾ ਨੂੰ ਹਿਰਾਸਤ \'ਚ ਲੈਕੇ ਚਾੜ੍ਹੇ ਕੁਟਾਪੇ ਨੇ ਸ਼ਹਿਰ ਵਿੱ

Read Full Story: http://www.punjabinfoline.com/story/27036