Monday, May 29, 2017

ਬੈਂਕ ਮੈਨੇਜਰ ਰਿਸ਼ਵਤ ਲੈਣ ਦੇ ਦੋਸ਼ਾਂ ਵਿਚੋਂ ਬਰੀ

ਸੰਗਰੂਰ, 28 ਮਈ (ਸਪਨਾ ਰਾਣੀ) ਵਧੀਕ ਸੈਸ਼ਨ ਜੱਜ ਸੰਜੀਵ ਜੋਸ਼ੀ ਦੀ ਅਦਾਲਤ ਨੇ ਰਿਸ਼ਵਤ ਲੈਣ ਦੇ ਦੋਸ਼ਾਂ ਵਿਚੋਂ ਇੱਕ ਬੈਂਕ ਮੈਨੇਜਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ ਇਸ ਮੌਕੇ ਬਚਾਅ ਪੱਖ ਦੇ ਵਕੀਲ ਗੁਰਤੇਜ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਜੀਲੈਂਸ ਬਿਊਰੋਂ ਪਟਿਆਲਾ ਰੇਂਜ ਵਿਖੇ 15 ਅਪ੍ਰੈਲ 2015 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ਨੇ ਬਲਜੀਤ ਦਾਸ ਵਾਸੀ ਪਿੰਡ ਛਾਜਲੀ ਦੀ ਸ਼ਿਕਾਇਤ \'ਤੇ ਨ�

Read Full Story: http://www.punjabinfoline.com/story/27165