Monday, May 22, 2017

ਮਾਤਾ ਨੈਣਾ ਦੇਵੀ ਕਲੱਬ ਭਵਾਨੀਗੜ ਵਲੋਂ ਪਹਿਲਾ ਵਿਸ਼ਾਲ ਜਗਰਾਤਾ ਕਰਵਾਇਆ

ਗੁਰਵਿੰਦਰ ਰੋਮੀ ਭਵਾਨੀਗੜ: 22 ਮਈ 2017 { ਭਵਾਨੀਗੜ }:- ਸਥਾਨਿਕ ਬਿਸ਼ਨ ਨਗਰ ਵਿਚ ਬੀਤੀ ਰਾਤ ਮਾਤਾ ਨੈਣਾ ਦੇਵੀ ਕਲੱਬ ਭਵਾਨੀਗੜ ਵਲੋਂ ਸ਼ਰਮਾ ਜਾਗਰਣ ਮੰਡਲ ਅਤੇ ਸ਼੍ਰੀ ਸਿਰੜੀ ਸਾਈ ਕਲੱਬ ਭਵਾਨੀਗੜ ਦੇ ਸਹਿਯੋਗ ਨਾਲ ਵਿਸ਼ਾਲ ਜਗਰਾਤਾ ਕਰਵਾਇਆ ਗਿਆ ਜਿਸ ਵਿਚ ਹਲਕਾ ਸਂਗਰੂਰ ਦੇ ਵਿਧਾਇਕ ਵਿਜੈ ਇੰਦਰ ਸਿੰਗਲਾ ਉਚੇਚੇ ਤੋਰ ਤੇ ਜੋਤੀ ਪ੍ਰਚੰਡ ਕਰਨ ਪੁੱਜੇ ਓਹਨਾ ਨਾਲ ਵਰਿੰਦਰ ਪੰਨਵਾਂ, ਮੰਗਤ ਸ਼ਰਮਾ ,ਮ�

Read Full Story: http://www.punjabinfoline.com/story/27131