Saturday, May 27, 2017

ਮਾਸੂਮ ਬੱਚਿਆਂ ਸਮੇਤ ਦੁਕਾਨਦਾਰ ਜੋੜੇ ਵੱਲੋਂ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼

ਤਲਵੰਡੀ ਸਾਬੋ, 27 ਮਈ (ਗੁਰਜੰਟ ਸਿੰਘ ਨਥੇਹਾ)- ਬੂਹੇ ਵਿੱਚ ਮੱਝ ਨੁਹਾਉਣ ਤੋਂ ਸ਼ੁਰੂ ਹੋਏ ਵਿਵਾਦ ਵਿੱਚ ਗੁਆਂਢੀਆਂ ਵੱਲੋਂ ਇੱਕ ਦੁਕਾਨਦਾਰ ਅਤੇ ਉਸਦੇ ਘਰ ਵਾਲੀ ਦੀ ਸਖਤ ਮਾਰ ਕੁਟਾਈ ਕੀਤੇ ਜਾਣ ਪਿੱਛੋਂ ਜਦੋਂ ਸਥਾਨਕ ਪੁਲਿਸ ਵੱਲੋਂ ਕਈ ਦਿਨ ਬਤਿ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਇੱਥੋਂ ਦੇ ਮੇਨ ਚੌਂਕ ਵਿੱਚ ਪੀੜਿਤਾਂ ਵੱਲੋਂ ਤੇਲ ਪਾ ਕੇ ਪਰਿਵਾਰ ਸਮੇਤ ਖੁਦਕੁਸ਼ੀ ਕੀਤੇ ਜਾ�

Read Full Story: http://www.punjabinfoline.com/story/27160