Tuesday, May 16, 2017

ਮੁੰਡਾ-ਕੁੜੀ ਲਿੰਗ ਭੇਦਭਾਵ ਮਿਟਾਉਣ ਲਈ ਪਿੰਡ ਵਾਸੀਆਂ ਨੂੰ ਕੀਤਾ ਜਾਗਰੂਕ

ਤਲਵੰਡੀ ਸਾਬੋ, 16 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਝੰਡੂਕੇ (ਬਸਤੀ) ਦੇ ਸਰਕਾਰੀ ਸਕੂਲ ਵਿੱਚ \'ਸੇਵ ਦਾ ਚਿਲਡਰਨ\' ਅਤੇ ਸਾਰਡ ਸੰਸਥਾ ਵੱਲੋਂ ਲਿੰਗ ਆਧਾਰ ਭੇਦਭਾਵ ਮਿਟਾਉਣ ਬਾਰੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਵੀਡੀਓ ਵੈਨ ਰਾਹੀਂ ਇੱਕ ਸਮਾਗਮ ਦਾ ਆਯੋਜਨ ਕਤਾ ਗਿਆ। ਜਿਸ ਵਿੱਚ ਇੱਕ ਨਾਟਕ ਦੀ ਪੇਸ਼ਕਾਰੀ ਕਰਕੇ ਲੋਕਾਂ ਨੂੰ ਮੁੰਡੇ ਕੁੜੀ ਦੇ ਲਿੰਗ ਭੇਦਭਾਵ ਬਾਰੇ

Read Full Story: http://www.punjabinfoline.com/story/27095