Tuesday, May 16, 2017

ਬੱਸਾਂ ਵਿੱਚ ਚੱਲਦੇ ਵੀਡੀਓ ਅਤੇ ਅਸੱਭਿਅਕ ਗੀਤਾਂ 'ਤੇ ਪਾਬੰਦੀ ਲਾਉਣ ਦੇ ਹੁਕਮਾਂ ਨੂੰ ਲਾਗੂ ਨਹੀਂ ਕਰਵਾ ਰਹੀ ਪੁਲਿਸ

ਤਲਵੰਡੀ ਸਾਬੋ, 16 ਮਈ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਕੁਲੈਕਟਰ ਬਠਿੰਡਾ ਵੱਲੋਂ ਬੱਸਾਂ ਵਿੱਚ ਅਸੱਭਿਅਕ ਸ਼ਬਦਾਵਲੀ ਵਾਲੇ ਗੀਤ ਲਗਾਉਣ ਦੇ ਹੁਕਮਾਂ ਨੂੰ ਜਿੱਥੇ ਨਿੱਜੀ ਬੱਸਾਂ ਦੇ ਡਰਾਇਵਰ ਅਤੇ ਕੰਡਕਟਰ ਟਿੱਚ ਸਮਝਦੇ ਹਨ ਉੱਥੇ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਵਾਲੀ ਪੁਲਿਸ ਵੀ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜਕੇ ਇਸ ਵਰਤਾਰੇ ਵੱਲੋਂ ਅੱਖਾਂ ਬੰਦ ਕਰੀ ਬੈਠੀ ਹੈ ਜਿਸ ਕਾਰਨ ਬੱਸਾਂ ਵਿੱਚ

Read Full Story: http://www.punjabinfoline.com/story/27092