Friday, May 19, 2017

ਦਸ਼ਮੇਸ਼ ਪਬਲਿਕ ਸਕੂਲ ਮਾਝੀ ਵਿਖੇ ਕੇਲੀਗ੍ਰਾਫੀ ਮੁਕਾਬਲੇ ਕਰਵਾਏ, ਜੇਤੂ ਬੱਚਿਆਂ ਨੂੰਕੀਤਾ ਸਨਮਾਨਿਤ

ਗੁਰਵਿੰਦਰ ਰੋਮੀ ਭਵਾਨੀਗੜ :19 ਮਈ 2017 { ਭਵਾਨੀਗੜ } :-ਨੇੜਲੇ ਪਿੰਡ ਮਾਝੀ ਵਿਖੇ ਦਸ਼ਮੇਸ਼ ਪਬਲਿਕ ਸਕੂਲ ਵਿਚ ਕੇਲੀਗ੍ਰਾਫੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਨੇ ਵੱਧ ਚੜ ਕੇ ਹਿਸਾ ਲਿਆ ਅਤੇ ਸੁੰਦਰ ਲਿਖਾਈ ਦੇ ਵੱਖ ਵੱਖ ਨਮੂਨੇ ਪੇਸ਼ ਕੀਤੇ ਗਏ i ਸਕੂਲ ਦੇ ਐਮ ਡੀ ਮੈਡਮ ਦਲਜੀਤ ਕੌਰ ਸਿੱਧੂ ਅਤੇ ਸਰਪ੍ਰਸਤ ਕੇਵਲ ਸਿੰਘ ਸਿੱਧੂ ਨੇ ਬੱਚਿਆਂ ਡੀ ਰੂਚੀ ਸਬੰਧੀ ਸਲਾਘਾ ਕੀਤੀ ਤੇ ਕੇਲੀਗ੍ਰਾਫੀ ਦਾ

Read Full Story: http://www.punjabinfoline.com/story/27115