Thursday, May 4, 2017

ਕੰਪਨੀ ਵਲੋਂ ਐਫ ਸੀ ਐਸ ਸਕੂਲ ਬਲਦ ਖੁਰਦ ਨੂੰ ਬੰਦ ਕਰਨ ਦੈ ਨੋਟਿਸ ਨਾਲ ਦੱਸ ਹਜ਼ਾਰ ਬਚੇ ਤੇ ਚਾਰ ਸੌ ਅਧਿਆਪਕਾਂ ਦਾ ਭਵਿਖ ਖਤਰੇ ਵਿਚ

ਗੁਰਵਿੰਦਰ ਰੋਮੀ ਭਵਾਨੀਗੜ , 04 ਮਈ 2017 { ਭਵਾਨੀਗੜ }:- ਪਿਛਲੀ ਅਕਾਲੀ ਬੀ ਜੇ ਪੀ ਸਰਕਾਰ ਵਲੋਂ ਪੂਰੇ ਪੰਜਾਬ ਅੰਦਰ ਬਚਿਆਂ ਨੂੰ ਚੰਗੀ ਵਿਦਿਆ ਦੇਣ ਲਈ ਜੋ ਉਪਰਾਲੇ ਕੀਤੇ ਗਏ ਤੇ ਪੰਜਾਬ ਅੰਦਰ ਪੰਜ ਐਫ ਸੀ ਐਸ ਆਦਰਸ਼ ਸਕੂਲ ਖੋਲੇ ਗਏ ਜਿਸ ਵਿਚ ਚੰਗੀ ਵਿਦਿਆ , ਮੁਫ਼ਤ ਕਿਤਾਬ ,ਵਰਦੀਆਂ , ਮਿਡ ਡੇ ਮੀਲ ਤੋਂ ਇਲਾਵਾ ਹੋਰ ਸਹੂਲਤਾਂ ਮਿਲਦੀਆ ਰਹੀਆਂ i ਪਿਛਲੇ ਸਾਲ ਅਧਿਆਪਕਾਂ ਵਲੋਂ ਆਪਣੇ ਹੱਕਾਂ ਲਈ ਕੁਝ �

Read Full Story: http://www.punjabinfoline.com/story/27047