Tuesday, May 30, 2017

ਕੇ. ਪੀ. ਐੱਸ ਗਿੱਲ ਸਿੱਖ ਪੰਥ ਦਾ ਦੋਖੀ, ਕੋਈ ਸਿੱਖ ਉਸਦੀ ਅੰਤਿਮ ਅਰਦਾਸ ਵਿੱਚ ਨਾ ਕਰੇ ਸ਼ਮੂਲੀਅਤ-ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 30 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪੁਲਿਸ ਦਾ ਮੁਖੀ ਰਹਿ ਚੁੱਕੇ ਕੇ. ਪੀ. ਐੱਸ ਗਿੱਲ ਨੇ ਪੰਜਾਬ ਵਿੱਚ ਸਾਕਾ ਨੀਲਾ ਤਾਰਾ ਤੋਂ ਮਗਰੋਂ ਆਰੰਭ ਹੋਏ ਸਿੱਖ ਸੰਘਰਸ਼ ਮੌਕੇ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਦੇ ਨਾਂ ਤੇ ਰੱਜ ਕੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਹੈ ਇਸਲਈ ਉਕਤ ਵਿਅਕਤੀ ਪੰਥ ਦੋਖੀ ਸੀ ਤੇ ਕਿਸੇ ਵੀ ਨਾਨਕ ਨਾਮ ਲੇਵਾ ਸਿੱਖ ਨੂੰ ਉਸਦੀਆਂ ਅੰਤਿਮ ਕ੍ਰਿਆਵਾਂ ਵਿੱ�

Read Full Story: http://www.punjabinfoline.com/story/27189