Wednesday, May 17, 2017

ਸਾਬਕਾ ਮੰਤਰੀ ਢੀਂਡਸਾ ਨੇ ਹੁਸਨਦੀਪ ਕੌਰ ਦਾ ਕੀਤਾ ਸਨਮਾਨ

ਗੁਰਵਿੰਦਰ ਰੋਮੀ ਭਵਾਨੀਗੜ,17 ਮਈ (ਭਵਾਨੀਗੜ) :-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਕਲਾਸ ਦੇ ਸਾਇੰਸ ਗਰੁੱਪ (ਖੇਡ ਕੋਟਾ) ਵਿਚੋਂ ਪੰਜਾਬ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਨੇੜਲੇ ਪਿੰਡ ਆਲੋਅਰਖ ਦੀ ਲੜਕੀ ਹੁਸਨਦੀਪ ਕੌਰ ਸਪੁੱਤਰੀ ਸੁਖਚੈਨ ਸਿੰਘ ਆਲੋਅਰਖ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ। ਬੀਤੀ ਸ਼ਾਮ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਲਹਿਰਾਗਾਗਾ ਸ੍ਰੀ ਪ�

Read Full Story: http://www.punjabinfoline.com/story/27102