Monday, May 8, 2017

ਧੀਆਂ

ਇਹ ਘਰ ਨੂੰ ਸਵਰਗ ਬਣਾਉਂਦੀਆਂ ਨੇ,\r\nਬਿਨ ਧੀਆਂ ਇਹ ਸੰਸਾਰ ਨਹੀ।\r\n'ਪਰ ਧੀ ਤਾਂ ਹੈ ਪਰਾਇਆ ਧਨ,\r\nਤੇ ਪਰਾਇਆਂ ਤੇ ਇਤਬਾਰ ਨਹੀ।\r\nਲਾਡ ਲਡਾਉਂਦੇ ਮਾਪਿਆਂ ਦਾ,\r\nਇਹ ਸੋਚ, ਸਬਰ ਜਿਹਾ ਮੁੱਕ ਜਾਂਦਾ।\r\nਧੀ ਦੀ ਆਮਦ ਤੇ ਕਿਉਂ ਲੋਕੋ!\r\nਬਾਬਲ ਦਾ ਪੱਲਾ ਝੁਕ ਜਾਂਦਾ?\r\n'ਸਦਾ ਹੱਸਦੀ-ਵਸਦੀ ਰਹਿ ਧੀਏ,\r\nਤੈਨੂੰ ਸੋਹਣਾ-ਸੁਖੀ ਪਰਿਵਾਰ ਮਿਲੇ।\r\nਜਿਵੇਂ ਦੁੱਧ-ਮੱਖਣਾਂ ਨਾਲ ਪਾਲੀ ਮੈਂ,\r\nਸਹੁਰੇ ਘਰ ਵੀ ਇਹੀ

Read Full Story: http://www.punjabinfoline.com/story/27058