ਧੂਰੀ 01 ਮਈ (ਮਹੇਸ਼ ਜਿੰਦਲ) ਵਾਤਾਵਰਨ ਦੀ ਸੁਧਤਾ ਲਈ ਪੰਜਾਬ ਸਰਕਾਰ ਅਤੇ ਹੋਰ ਸੰਸਥਾਂਵਾ ਵੱਲੋ ਜਿਥੇ ਪੌਦੇ ਲਗਾਉਣ ਦਾ ਜੋਰ ਤਾ ਦਿੱਤਾ ਜਾਂਦਾ ਹੈ ਪਰ ਉਥੇ ਹੀ ਪਿੰਡਾਂ ਅਤੇ ਸਹਿਰਾਂ ਵਿੱਚ ਲੱਗੇ ਦਰਖਤ ਜੋ ਕਿਸੇ ਕਾਰਨ ਕਰਕੇ ਕੱਟ ਦਿੱਤੇ ਜਾਂਦੇ ਹਨ ਉਹਨਾਂ ਨੂੰ ਬਚਾਉਣਾ ਪ੍ਰਸਾਸਨ ਦਾ ਕੰਮ ਹੈ ਪਰ ਪ੍ਰਸਾਸਨ ਕਿਸੇ ਨਾਂ ਕਿਸੇ ਦਬਾਅ ਹੇਠ ਹਰੇ ਭਰੇ ਖੜੇ ਦਰਖਤ ਕੱਟ ਦਿੱਤੇ ਜਾਂਦੇ ਹਨ ਇਸ ਸਬੰਧੀ