ਧੂਰੀ,16 ਮਈ (ਮਹੇਸ਼ ਜਿੰਦਲ) ਬਾਬਾ ਬਾਲਕ ਨਾਥ ਚੈਰੀਟੇਬਲ ਟਰੱਸਟ ਵੱਲੋ ਸ੍ਰੀ ਹੇਮ ਰਾਜ ਜੀ ਦੀ ਯਾਦ ਵਿੱਚ ਨੌਵੀਂ ਯਾਤਰਾ ਪ੍ਰਧਾਨ ਸ.ਜੀਵਨ ਲਾਲ ਅਤੇ ਰਾਜੂ ਕੁਮਾਰ ਦੀ ਅਗਵਾਈ ਹੇਠ ਸਥਾਨਕ ਧੂਰੀ ਤੋ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ,ਨੈਣਾ ਦੇਵੀ,ਪੀਰ ਨਿਗਾਹਾ,ਬਾਬਾ ਬਾਲਕ ਨਾਥ ਵਿਖੇ ਪਹੁੰਚੀ ਇਸ ਮੌਕੇ ਪ੍ਰਧਾਨ ਜੀਵਨ ਲਾਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਯਾਤਰਾ 11 ਮਈ ਤੋ 15 ਮਈ