Wednesday, May 31, 2017

ਹਰਸਿਮਰਤ ਨੇ ਜਾਵੇਦਕਰ ਨੂੰ ਸਿੱਖ ਵਿਦਿਆਰਥੀਆਂ ਬਾਰੇ ਲਿਖੀ ਚਿੱਠੀ, ਕਿਹਾ ਕਿ ਸਿੱਖ ਵਿਦਿਆਰਥੀਆਂ ਨੂੰ ਵਿਭਿੰਨ ਮੁਕਾਬਲਾ ਪ੍ਰੀਖਿਆਵਾਂ ਦੌਰਾਨ ਆਸਥਾ ਦੇ ਚਿੰਨ੍ਹ ਉਤਾਰਨ ਲਈ ਨਾ ਆਖਿਆ ਜਾਵੇ

ਤਲਵੰਡੀ ਸਾਬੋ, 31 ਮਈ (ਗੁਰਜੰਟ ਸਿੰਘ ਨਥੇਹਾ)- ਕੇਂਦਰੀ ਫੂਡ ਪਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇਦਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਇਹ ਨਿਰਦੇਸ ਜਾਰੀ ਕਰ ਦੇਣ ਕਿ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਵਿਭਿੰਨ ਕੇਂਦਰੀ ਪ੍ਰੀਖਿਆਵਾਂ ਦੌਰਾਨ ਆਸਥਾ ਦੇ ਚਿੰਨ੍ਹ ਉਤਾਰਨ ਲਈ ਕਹਿ ਕੇ ਪ੍ਰੇਸ਼ਾਨ ਨਾ ਕੀਤਾ ਜਾਵੇ। \r\nਸ੍ਰੀ ਜਾ�

Read Full Story: http://www.punjabinfoline.com/story/27194