Wednesday, May 3, 2017

ਯਾਦਵਿੰਦਰਾ ਕਾਲਜ ਦੀ ਵਿਦਿਆਰਥਣ ਪ੍ਰਿਆ ਮਿੱਤਲ ਨੇ ਬੀ. ਟੈੱਕ ਪਹਿਲੇ ਭਾਗ ਦੀ ਪ੍ਰੀਖਿਆ ਵਿੱਚ ਯੁਨੀਵਰਸਿਟੀ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਵਿੱਚ ਪੜ੍ਹਦੀ ਤਲਵੰਡੀ ਸਾਬੋ ਦੀ ਵਿਦਿਆਰਥਣ ਪ੍ਰਿਆ ਮਿੱਤਲ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਬੀਤੇ ਦਿਨ ਲਈ ਬੀ. ਟੈੱਕ ਪਹਿਲੇ ਭਾਗ ਦੀ ਪ੍ਰੀਖਿਆ ਵਿੱਚ ਸਮੁੱਚੀ ਯੁਨੀਵਰਸਿਟੀ ਵਿੱਚੋਂ ਤੀਜਾ ਸਥਾਨ ਹਾਸਿਲ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।\r\n ਤਲਵੰਡੀ ਸਾਬੋ ਮੇਨ ਬਜਾ

Read Full Story: http://www.punjabinfoline.com/story/27037