Wednesday, May 17, 2017

ਪੁਲਿਸ ਚੌਂਕੀ ਇਤਲਾਹ ਦੇਣ ਗਏ ਨੌਜਵਾਨ ਨੂੰ ਪੁਲਿਸ ਮੁਲਾਜ਼ਮਾਂ ਨੇ ਚਾੜ੍ਹਿਆ ਕੁਟਾਪਾ

ਤਲਵੰਡੀ ਸਾਬੋ, 17 ਮਈ (ਦਵਿੰਦਰ ਸਿੰਘ ਡੀ ਸੀ / ਗੁਰਜੰਟ ਸਿੰਘ ਨਥੇਹਾ)- ਜ਼ਮੀਨੀ ਵਿਵਾਦ ਦੇ ਚਲਦਿਆਂ ਅਦਾਲਤੀ ਸਟੇਅ ਹੋਣ ਦੇ ਬਾਵਜ਼ੂਦ ਵਿਰੋਧੀਆਂ ਵੱਲੋਂ ਖ਼ੇਤ ਵਿੱਚ ਵੜ ਕੇ ਵਾਹੀ ਕਰਨ ਦੀ ਇਤਲਾਹ ਦੇਣ ਗਏ ਇੱਕ ਨੌਜਵਾਨ ਉੱਪਰ ਟੁੱਟੇ ਪੁਲਸੀਆ ਕਹਿਰ ਕਾਰਨ ਨੌਜਵਾਨ ਨੂੰ ਆਪਣੇ ਡਾਕਟਰੀ ਇਲਾਜ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਦਾਖਿਲ ਹੋਣਾ ਪਿਆ ਜਦੋਂ ਕਿ ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਬਿਲਕੁਲ

Read Full Story: http://www.punjabinfoline.com/story/27108