Monday, May 8, 2017

ਧੂਰੀ-ਸੇਰਪੁਰ ਰੋਡ ਹਾਦਸ਼ੇ ਚ’ ਤਿੰਨ ਜਖਮੀ

ਧੂਰੀ,08 ਮਈ (ਮਹੇਸ਼ ਜਿੰਦਲ) ਸਥਾਨਕ ਧੂਰੀ-ਸ਼ੇਰਪੁਰ ਰੋਡ ਸੜਕ ਉਪਰ ਵਾਪਰੇ ਹਾਦਸ਼ੇ ਵਿੱਚ ਤਿੰਨ ਵਿਅਕਤੀ ਜਖਮੀ ਹੋ ਗਏ ਇਹ ਹਾਦਸਾ ਦੋ ਮੋਟਰ ਸਾਇਕਲਾਂ ਦੇ ਆਪਸ ਵਿੱਚ ਟਕਰਾਉਣ ਨਾਲ ਹੋਇਆ ਹੈ ਇਸ ਹਾਦਸੇ ਵਿੱਚ ਜਖਮੀ ਵਿਅਕਤੀਆ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਦਾਖਿਲ ਕਰਵਾਇਆ ਗਿਆ ਅਤੇ ਡਾਕਟਰਾਂ ਵੱਲੋ ਹਾਦਸੇ ਵਿੱਚ ਜਖਮੀ ਸੁਖਵੀਰ ਖਾਂ ਵਾਸੀ ਧੂਰੀ ਅਤੇ ਲੱਖੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ

Read Full Story: http://www.punjabinfoline.com/story/27056