Tuesday, May 9, 2017

ਸ਼ਹਿਰ ਦੇ ਕੁਝ ਮੁੱਹਲੀਆ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ

ਧੂਰੀ,09 ਮਈ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਧੂਰੀ ਵਿਖੇ ਚੱਲ ਰਹੇ ਬਿਜਲੀ ਦੀ ਤਾਰਾ ਦੀ ਮੁਰਮੰਤ ਕਾਰਨ ਕੁੱਝ ਮੁੱਹਲੀਆ ਵਿੱਚ ਅੱਜ ਬਿਜਲੀ ਬੰਦ ਰਹੇਗੀ ਇਹ ਕਿ ਪੰਜਾਬ ਸਟੇਟ ਪਾਵਰ ਕਾਰੋਪਰੇਸ਼ਨ ਲਿਮਿ: ਧੂਰੀ ਦੇ ਐਸ਼.ਡੀ.ੳ ਕਵਰਦੀਪ ਸਿੰਘ ਨੇ ਕਿਹਾ ਕਿ ਅੱਜ ਆਰੀਆ ਸਮਾਜ,ਬੱਸ ਸਟੈਡ,ਏ.ਪੀ ਇਨਕਲੈਵ,ਰਾਮ ਗੜੀਆ ਗੁਰਦੁਆਰਾ,ਸਿਵਪੁਰੀ ਮੁੱਹਲਾ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ ।

Read Full Story: http://www.punjabinfoline.com/story/27064