Wednesday, May 31, 2017

ਜਸਟਿਸ ਅਮਰਦੱਤਾ ਫੀਸ ਕਮੇਟੀ ਦਾ ਫੈਸਲਾ ,ਵਾਧੂ ਲਈਆਂ ਫੀਸਾਂ ਵਾਪਸ ਕਰੋ ਨਿਜੀ ਸਕੂਲ

ਭਵਾਨੀਗੜ 31 ਮਈ 2017 { ਗੁਰਵਿੰਦਰ ਰੋਮੀ ਭਵਾਨੀਗੜ } :- ਪੰਜਾਬ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਸਰਕਾਰ ਵਲੋਂ ਗਠਿਤ ਜਸਟਿਸ ਅਮਰਦੱਤਾ ਫੀਸ ਕਮੇਟੀ ਫ਼ਾਰ ਪ੍ਰਾਈਵੇਟ ਅਨਏਡਿਡ ਸਕੂਲਜ ਆਫ ਪੰਜਾਬ ਨੇ ਇਕ ਅਹਿਮ ਫੈਸਲਾ ਸੁਣਾਓਦਿਆ ਸਥਾਨਿਕ ਸ਼ਹਿਰ ਦੇ ਹੈਰੀਟੇਜ ਪੁਬ੍ਲਿਕ ਸਕੂਲ ਨੂੰ ਪਿਛਲੇ ਸਾਲਾਂ ਦੌਰਾਨ ਵਿਦਿਆਰਥੀਆਂ ਤੋਂ ਵਸੂਲ ਕੀਤੇ ਵਾਧੂ ਫੰਡਾ ਅਤੇ ਫੀਸਾਂ ਵਾਪਸ ਕਰਨ ਦੇ �

Read Full Story: http://www.punjabinfoline.com/story/27196