Wednesday, May 17, 2017

ਯੂਨੀਵਰਸਲ ਸਕੂਲ ਤਲਵੰਡੀ ਸਾਬੋ ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਤਲਵੰਡੀ ਸਾਬੋ, 17 ਮਈ (ਗੁਰਜੰਟ ਸਿੰਘ ਨਥੇਹਾ)- ਅਪ੍ਰੈਲ 2017 ਦੇ ਬਾਰਵੀਂ ਦੇ ਜਾਰੀ ਹੋਏ ਨਤੀਜਿਆਂ ਵਿੱਚ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਸਕੂਲ ਦੇ ਹਿਊਮੈਨਟੀਜ ਅਤੇ ਸਾਇੰਸ ਦੋਨਾਂ ਵਿਭਾਗਾਂ ਦੇ 17 ਵਿਦਿਆਰਥੀਆਂ ਨੇ 80% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ। 64 ਵਿਦਿਆਰਥੀਆਂ ਨੇ 60% ਤੋਂ ਜਿਆਦਾ ਅੰਕ ਪ�

Read Full Story: http://www.punjabinfoline.com/story/27103