ਧੂਰੀ 19 ਮਈ (ਮਹੇਸ਼ ਜਿੰਦਲ) ਸਮਾਜਸੇਵੀ ਜੈ ਭਗਵਾਨ ਜੀ ਦੇ ਸਹਿਯੋਗ ਨਾਲ ਪਿੰਡ ਕਾਂਝਲੀ ਵਿਖੇ ਚੈਰੀਟੇਬਲ ਹੋਮਿੳਪੈਥਿਕ ਡਿਸ਼ਪੈਸਰੀ ਸੁਰੂ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ਼ੋਸੀਏਸ਼ਨ ਫਾਰ ਸਾਇਟੀਫੈਕਟ ਰਿਸਰਚ ਇੰਨ ਹੋਮਿੳਪੈਥਿਕ ਦੇ ਮੁੱਖ ਡਾਂ.ਏ.ਐਸ ਨੇ ਦੱਸਿਆ ਕਿ ਇਸ ਚੈਰੀਟੇਬਲ ਹੋਮਿੳਪੈਥਿਕ ਡਿਸ਼ਪੈਸਰੀ ਵਿੱਚ ਹਰ ਵੀਰਵਾਰ ਨੂੰ ਡਾਂ.ਅਮਨਦੀਪ ਮਠਾੜੂ ਮਰੀਜਾਂ ਦਾ ਚੈਕਅਪ ਕਰਨ�