Monday, May 29, 2017

ਗੁਰੁ ਹਰਗੋਬਿੰਦ ਸਕੂਲ ਲਹਿਰੀ ਦੇ ਬੱਚਿਆਂ ਨੇ ਧਾਰਮਿਕ ਖੇਤਰ 'ਚ ਮਾਰੀਆਂ ਮੱਲਾਂ

ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ)- ਗੁਰਮਤਿ ਸੇਵਾ ਲਹਿਰ ਭਾਈ ਬਖਤੌਰ ਵੱਲੋਂ ਪਿੰਡ ਸੰਗਤ ਮੰਡੀ ਵਿਖੇ ਹਰ ਛੇ ਮਹੀਨੇ ਬਾਅਦ ਉਕਤ ਸੰਸਥਾ ਦੇ ਸੁਣਾਏ ਜਾਂਦੇ ਹਿਸਾਬ ਕਿਤਾਬ ਦੇ ਨਾਲ ਨਾਲ ਕਰਵਾਏ ਜਾਂਦੇ ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲਿਆਂ ਵਿੱਚ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਵਿਸ਼ੇਸ਼\r\nਪ੍ਰਾਪਤੀਆਂ �

Read Full Story: http://www.punjabinfoline.com/story/27168