Tuesday, May 2, 2017

ਅਧਿਕਾਰੀਆਂ ਦਾ ਮੂੰਹ ਮਿੱਠਾ ਕਰਵਾਉਣ ਲਈ ਖਾਲਸਾ ਸਕੂਲ 'ਤੇ ਲੱਗ ਰਹੇ ਨੇ ਗੁੰਡਾ ਟੈਕਸ ਵਸੂਲੀ ਦੇ ਦੋਸ਼

ਤਲਵੰਡੀ ਸਾਬੋ, 2 ਮਈ (ਗੁਰਜੰਟ ਸਿੰਘ ਨਥੇਹਾ)- ਹਰ ਸਾਲ ਕੁੱਝ ਖ਼ਾਸ ਮੌਕਿਆਂ \'ਤੇ ਗੁਰੂਆਂ ਦਾ ਆਸਰਾ ਲੈਂਦਿਆਂ ਹਰ ਵਾਰ ਹੋਈਆਂ ਭੁੱਲਾਂ ਬਖ਼ਸ਼ਾਉਂਦੇ ਰਹਿਕੇ ਵੀ ਪਿਆਜ ਦੀਆਂ ਛਿੱਲਾਂ ਵਾਂਗ ਇੱਕ ਵਾਰ ਫ਼ਿਰ ਉਸ ਖਾਲਸਾ ਹਾਈ ਸਕੂਲ ਵਿੱਚ ਵਾਪਰ ਰਹੇ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ ਜਿਸ ਸਕੂਲ ਵਿੱਚ ਪੜ੍ਹਣ ਪੁੱਜੀ ਇੱਕ ਅਸਲੋਂ ਮਾਸੂਮ ਬੱਚੀ ਨੂੰ ਪਿਛਲੇ ਦਿਨੀਂ ਦੋ ਥਾਵਾਂ ਤੋਂ ਲੱਤ ਟੁੱਟ ਜਾਣ ਪਿ

Read Full Story: http://www.punjabinfoline.com/story/27027