Saturday, May 6, 2017

ਬਿਮਾਰੀਆਂ ਫੈਲਾ ਰਹੇ ਰਜਵਾਹੇ ਦੀ ਸਫਾਈ ਕਰਾਉਣ ਦੀ ਮੰਗ

ਧੂਰੀ, 06 ਮਈ (ਮਹੇਸ਼ ਜਿੰਦਲ) ਸਥਾਨਕ ਕੱਕੜਵਾਲ ਚੌਕ ਦੇ ਨਾਲ ਲੱਗਦਾ ਰਜਵਾਹਾ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਇਹ ਕਿ ਮੈ ਸਰਕਾਰ ਦੇ ਧਿਆਨ ਹਿੱਤ ਵਿੱਚ ਇਹ ਗੱਲ ਲਿਆਉਣਾ ਚਾਹੁੰਦਾ ਹਾਂ ਕਿ ਰਜਵਾਹੇ ਦੀ ਸਫਾਈ ਜਲਦ ਤੋ ਜਲਦ ਕਰਵਾਈ ਜਾਵੇ ਅਤੇ ਉਸ ਵਿੱਚ ਪਾਣੀ ਛੱਡਿਆ ਜਾਵੇ ਨਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਭਿਆਨਕ ਬਿਮਾਰੀਆਂ ਫੈਲਨ ਦਾ ਡਰ ਪੈਦਾ ਹੋ ਸਕਦਾ ਹੈ ਇਹ ਕਿ ਰਜਵਾਹੇ ਦੇ ਆਲ�

Read Full Story: http://www.punjabinfoline.com/story/27050