ਤਲਵੰਡੀ ਸਾਬੋ, 27 ਮਈ (ਗੁਰਜੰਟ ਸਿੰਘ ਨਥੇਹਾ)- ਸਕੂਲ \'ਚ ਪੜ੍ਹਦੇ ਚੌਥੀ ਜਮਾਤ ਦੇ ਬੱਚੇ ਦੀ ਇੱਕ ਅਧਿਆਪਕਾ ਵੱਲੋਂ ਸਕੂਲ ਪ੍ਰਧਾਨ ਦੀ ਕਥਿਤ ਕਹਿਣ ਅਨੁਸਾਰ ਕੀਤੀ ਕੁੱਟਮਾਰ ਤੋਂ ਬਾਅਦ ਹਸਪਤਾਲ ਦੀਕਲ ਹੋਣ \'ਤੇ ਪੁਲਿਸ ਥਾਣਾ ਰਾਮਾਂ ਵੱਲੋਂ ਮੁਕੱਦਮਾ ਦਰਜ਼ ਕਰਨ ਦਾ ਪਤਾ ਲਗਦਿਆਂ ਹੀ ਧੌਣ ਵਿੱਚ ਕਿੱਲਾ ਫਸਾਈ ਬੈਠੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਮਾਤਹਿਤ ਟੀਚਰਾਂ ਨੂੰ ਉਕ�