Sunday, May 7, 2017

ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਪਰਚੇ ਦਰਜ ਕਰਨੇ ਕਾਲੇ ਦਿਨਾਂ ਦੀ ਸ਼ੁਰੂਆਤ :-ਬਾਬੂ ਪ੍ਕਾਸ਼ ਚੰਦ ਗਰਗ

ਗੁਰਵਿੰਦਰ ਰੋਮੀ ਭਵਾਨੀਗੜ 07/05/2017 { ਭਵਾਨੀਗੜ } :-ਐਫ ਸੀ ਐੱਸ ਕੰਪਨੀ ਵਲੋਂ ਫੰਡ ਨਾ ਹੋਣ ਕਾਰਨ ਜੇਕਰ ਡੇਢ ਮਹੀਨਾ ਬੀਤ ਜਾਨ ਤੇ ਵੀ ਪੰਜਾਬ ਸਰਕਾਰ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੋਈ ਉਚਿਤ ਕਦਮ ਨਾ ਚੁੱਕੇ ਗਏ , ਅਗਲਾ ਸੈਸ਼ਨ ਸ਼ੁਰੂ ਹੋਣ ਦੇ ਬਾਅਦ ਵੀ ਸਿੱਖਿਆ ਮੰਤਰੀ ਦੀ ਚੁਪੀ ਕਾਰਨ ਸਕੂਲੀ ਅਧਿਆਪਕਾਂ ਤੇ ਹੋਰ ਸਟਾਫ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਜਿਸ ਨੂੰ ਤਾਰਪੀਡੋ ਕਰਨ ਲਈ ਆ

Read Full Story: http://www.punjabinfoline.com/story/27055