Tuesday, May 16, 2017

ਪ੍ਰਾਈਵੇਟ ਸਕੂਲਾਂ ਵੱਲੋ ਫੀਸਾਂ ਦੇ ਵਾਧੇ ਖਿਲਾਫ ਲਗਾਇਆ ਧਰਨਾ

ਧੂਰੀ 15 ਮਈ (ਮਹੇਸ਼ ਜਿੰਦਲ) ਪ੍ਰਾਈਵੇਟ ਸਕੂਲਾਂ ਵੱਲੋ ਬੱਚਿਆ ਦੇ ਮਾਪਿਆਂ ਤੋ ਵਸੂਲੀਆ ਜਾਂ ਰਹੀਆ ਵਧ ਫੀਸਾਂ ਦਾ ਵਿਰੋਧ ਪੂਰੇ ਸੂਬੇ ਵਿੱਚ ਚੱਲ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਬਲਾਕ ਦੇ ਪ੍ਰਧਾਨ ਕਰਮਜੀਤ ਸਿੰਘ ਛੰਨਾ ਦੀ ਅਗਵਾਈ ਹੇਠ ਜਥੇਬੰਦੀਆ ਵੱਲੋ ਕੁੱਝ ਦਿਨ ਪਹਿਲਾਂ ਨਿੱਜੀ ਸਕੂਲ ਸੇਰਪੁਰ ਅੱਗੇ ਧਰਨਾ ਦਿੱਤਾ ਗਿਆ ਸੀ ਅਤੇ ਕਿਹਾ ਕਿ ਪ੍ਰਾਈਵੇਟ ਸਕੂਲ ਵੱਲੋ ਲੰਬੇ ਸਮੇ ਤੋ ਫੀਸਾਂ �

Read Full Story: http://www.punjabinfoline.com/story/27097